It sits inside @90s_old_punjabi_sad__song's page, with 10 related posts to open next and 6072 engagement points.
Primary linked tags: #oldpunjabisong, #viralvideo.
Rommy Gill legend❤️❤️❤️
@honey.saini23 😍
@roban29123 😍😍😍
ਛੁਪ ਗਿਆ ਚੰਨ ਤੇ ਟਹਿਲ ਗਏ ਤਾਰੇ, ਸੌਂ ਗਏ ਗੁਆਂਢੀ ਸਾਰੇ, ਇੱਕ ਟੱਠਾ ਬੜਕਾਂ ਮਾਰੇ, ਨੀ ਸੋਹਣਾ ਆਉਣ ਨੂੰ ਫਿਰੇ... ਚੌਕੀਦਾਰ ਹਾਲੇ ਨੀ ਸੁੱਤਾ, ਸੋਹਣਾ ਆਉਣ ਨੂੰ ਫਿਰੇ, ਚੌਕੀਦਾਰ ਸੀਟੀਆਂ ਮਾਰੇ, ਸੋਹਣਾ ਆਉਣ ਨੂੰ ਫਿਰੇ..." ਚੌਕੀਦਾਰ ਡਾਉਦੀ ਪਿੱਟਦਾ, ਵੇ ਸੋਹਣਾ ਆਉਣ ਨੂੰ ਫਿਰੇ, ਵੀਰ ਇਹ ਗਾਣਾ ਚਾਹੀਦਾ ਕਿਹੜੀ ਕੈਸਟ ਦਾ ਹੈ 2006 ਤੋ 2009 ਵਿੱਚ ਆਇਆ ਸੀ ਸ਼ਾਇਦ ਬਲਜਿੰਦਰ ਰਿੰਪੀ ਦਾ ਸੀ








